Very Funny Jokes in Punjabi(ਪੰਜਾਬੀ ਚੁਟਕਲੇ)


Today I'm Sharing Latest Very Funny Punjabi jokes(ਪੰਜਾਬੀ ਚੁਟਕਲੇ) that will make you laugh:-

-------------------------------------------------------------------
ਗੁਰਜੀਤ ,"ਮੈ ਆਪਣੇ ਮੁੰਡੇ ਨੂੰ ਸਮਝਦਾਰ ਬਣਾਉਣਾ ਚਾਹੁੰਦਾ ਹਾਂ,ਇਸ ਲਈ ਮੇਨੂੰ ਕਿ ਕਰਨਾ ਪਵੇਗਾ"
ਕੁਲਦੀਪ,"ਸਭ ਤੋਂ ਪਹਿਲਾਂ ਮੈਨੂੰ ਖੁਦ ਸਮਝਦਾਰ ਬਣਨ       ਪਵੇਗਾ!"😂😂
-------------------------------------------------------------------

"ਪਾਪਾ",ਚਿੜੀਆ-ਘਰ ਦੀ ਸੈਰ ਕਰਦੇ ਬੱਚੇ ਨੇ ਆਪਣੇ ਪਿਤਾ ਨੂੰ ਪੁੱਛਿਆ,"ਇਹ ਕੀ ਹੈ?"
ਪਿਤਾ ਨੇ ਜਵਾਬ ਦਿੱਤਾ,"ਇਹ ਗਧਾ ਹੈ?"
"ਅਤੇ ਉਹ?"
"ਉਹ ਗਧੀ ਹੈ|"
"ਗਧੀ ਕੌਣ ਹੁੰਦੀ ਹੈ,ਪਾਪਾ?"
"ਬੇਟਾ, ਗਧੀ,ਗਧੇ ਦੀ ਮਿਸਿਜ਼ ਹੁੰਦੀ ਹੈ|"
"ਪਾਪਾ,ਕਿ ਗਧੇ ਵੀ ਵਿਆਹ ਕਰਦੇ ਹਨ?"
"ਬੇਟਾ" ਪਿਤਾ ਹੌਕਾ ਜੇਹਾ ਲੈ ਕੇ ਬੋਲਿਆ,ਬੇਟਾ ਗਧੇ ਹੀ  ਵਿਆਹ ਕਰਾਉਂਦੇ ਹਨ!😂😂
-------------------------------------------------------------------
ਸੁੱਖਾ(ਭਿੰਦਰ ਨੂੰ),"ਡਾਕਟਰ ਓਪਰੇਸ਼ਨ ਕਰਨ ਵੇਲੇ ਮਰੀਜ਼ ਨੂੰ ਬੇਹੋਸ਼ ਕਿਊ ਕਰ ਦਿੰਦਾ ਹੈ?"
ਭਿੰਦਰ,"ਤਾਂ ਕਿ ਮਰੀਜ਼ ਵੀ ਓਪਰੇਸ਼ਨ ਕਰਨਾ ਨਾ ਸਿੱਖ ਜਾਵੇ।"😂😂
-------------------------------------------------------------------
ਮਾਂ(ਪੁੱਤ ਨੂੰ),"ਪੁੱਤਰ ਤੂੰ ਰੋ ਕਿਉਂ ਰਿਹਾ ਏ?"
ਪੁੱਤਰ,"ਮਾਸਟਰ ਜੀ ਬਹੁਤ ਦਿਨਾਂ ਤੋਂ ਬਿਮਾਰ ਸਨ ਉਹ..."
ਮਾਂ(ਗੱਲ ਕੱਟ ਕੇ),"ਕਿ ਉਹ ਮਰ ਗਏ ਹਨ"?"
ਪੁੱਤਰ,"ਨਹੀਂ ਮਾਂ,ਹੁਣ ਉਹ ਠੀਕ ਹੋ ਗਏ ਹਨ ਤੇ ਕਲ ਤੋਂ ਸਕੂਲ ਆਉਣ ਲੱਗਣਗੇ।"😂😂
-------------------------------------------------------------------
ਇੱਕ ਆਦਮੀ(ਅਧਿਆਪਕ ਨੂੰ),"ਮਾਸਟਰ ਜੀ ਤੁਸੀ ਹਰ ਸਾਲ ਇੰਨੇ ਬੱਚੇ ਫੇਲ ਕਿਉ ਕਰ ਦਿੰਦੇ ਹੋ?"
ਮਾਸਟਰ,"ਤਾਂ ਕਿ ਮਾਪਿਆਂ ਨੂੰ ਨਵੀਆਂ ਕਿਤਾਬਾਂ ਨਾ ਲੈ ਕ ਦੇਣੀਆਂ ਪੈਣ।"😂😂
-------------------------------------------------------------------
ਚੋਣ ਸਰਗਰਮੀਆਂ ਵਿਚ ਇੱਕ ਨੇਤਾ ਜੀ ਨੇ ਡਾਕਟਰ ਦੇ ਕੋਲ ਜਾ ਕੇ ਪੁੱਛਿਆ,"ਜਦੋਂ ਮੈ ਭਾਸ਼ਣ ਦਿੰਦਾ ਹਾਂ ਤਾਂ ਮੇਰੇ ਬੁੱਲ ਕੰਬਣ ਲੱਗ ਪੈਂਦੇ ਨੇ ਤੇ ਮੱਥੇ ਤੇ ਵ ਪਸੀਨਾ ਆਉਣ ਲਗਦਾ ਹੈ।"
ਡਾਕਟਰ ਬੋਲਿਆ,"ਘਬਰਾਉਣ ਦੀ ਕੋਈ ਗੱਲ ਨੀਂ, ਇਹ ਕੋਈ ਖਾਸ ਬਿਮਾਰੀ ਨਹੀਂ ਹੈ।ਝੂਠ ਬੋਲਣ ਵੇਲੇ ਅਕਸਰ ਅਜਿਹਾ ਹੁੰਦਾ ਹੈ।"😂😂
---------------–---------------------------------------------------
ਇੱਕ ਪਿਤਾ ਆਪਣੇ ਫੇਲ ਹੋਏ ਬੇਟੇ ਨੂੰ ਹੋਂਸਲਾ ਦਿੰਦਾ ਹੋਇਆ ਬੋਲਿਆ,"ਬੀਟਾ ਰੌਣ ਦੀ ਕੀ ਲੋੜ ਹੈ? ਜਿਹੜਾ ਕੁਝ ਕਿਸਮਤ ਵਿੱਚ ਲਿਖਿਆ ਹੋਇਆ ਹੈ ਉਹ ਹੋ ਗਿਆ।"
ਬੇਟਾ,"ਚਲੋ ਡੈਡੀ ਫੇਰ ਤਾਂ ਠੀਕ ਹੀ ਹੋਇਆ।ਜੇਕਰ ਮੇਹਨਤ ਕਰਦਾ ਤਾਂ ਸਾਰੀ ਦੀ ਸਾਰੀ ਮੇਹਨਤ ਖਰਾਬ ਜਾਣੀ ਸੀ।"😂😋
-------------------------------------------------------------------
ਮਾਂ ਨੇ ਦੁੱਧ ਵਿਚ ਡਬਲਰੋਟੀ ਪਾ ਕੇ ਬੱਚੇ ਨੂੰ ਖਾਣ ਦਿਤੀ।
ਥੋੜੀ ਦੇਰ ਬਾਅਦ ਬੱਚਾ ਰੌਣ ਲੱਗਿਆ ਤਾਂ ਮਾਂ ਨੇ ਪੁੱਛਿਆ ,"ਕਿਉਂ ਬੇਟਾ ਕਿ ਹੋਇਆ? ਰੋ ਕਿਉਂ ਰਿਹਾ ਹੈ?"
ਬੱਚਾ ਰੋਂਦੇ ਹਾਏ ਬੋਲਿਆ,"ਸਾਰਾ ਦੁੱਧ ਤਾਂ ਦਬਲਰੋਟੀ ਪੀ ਗਈ, ਮੈ ਕਿ ਪੀਵਾਂ?"😂😂
-------------------------------------------------------------------
ਮਾਸਟਰ(ਇੱਕ ਬੱਚੇ ਨੂੰ),"ਕਾਕਾ,ਕੱਲ੍ਹ ਤੂੰ ਸਕੂਲ ਕਿਉਂ ਨਹੀਂ ਆਇਆ?"
ਬੱਚਾ,"ਮਾਸਟਰ ਜੀ,ਕੱਲ੍ਹ ਮੇਰੀ ਨਿੱਕਰ ਧੋਤੀ ਹੋਇ ਸੀ।"
ਮਾਸਟਰ,"ਤੁ ਤਾਂ ਪਰਸੋ ਵੀ ਨੀ ਆਇਆ, ਪਰਸੋ ਕਿ ਗੱਲ ਸੀ?"
ਬੱਚਾ,"ਸਰ,ਮੈ ਘਰੋਂ ਤਾਂ ਚਲ ਪਿਆ ਸੀ,ਪਰ ਤੁਹਾਡੇ ਘਰ ਨਦੇ ਆਇਆ ਤਾਂ ਮੈ ਵੇਖਿਆ ਪੈਂਟ ਧੋਤੀ ਪਈ ਸੀ।ਮੈ ਸੋਚਿਆ ਅੱਜ ਮਾਸਟਰ ਜੀ ਵੀ ਸਕੂਲ ਨਹੀਂ ਗਏ ਹੋਣੇ।"😂😂
-------------------------------------------------------------------
ਮਾਸਟਰ ਜੀ(ਬੱਚਿਆ ਨੂੰ),"ਬੱਚਿਓ! ਸਾਨੂੰ ਕੱਲ੍ਹ ਦਾ ਕੰਮ ਅੱਜ ਕਰਨਾ ਚਾਹੀਦਾ ਹੈ।"
ਜੱਸੀ,"ਫੇਰ ਤਾਂ ਮਾਸਟਰ ਜੀ,ਕੱਲ੍ਹ ਦੀ ਛੁੱਟੀ ਅੱਜ ਕਿਉਂ ਨਾ ਕਰ ਲਈਏ?"😂😂
-------------------------------------------------------------------
ਅਧਿਆਪਕ(ਸੋਨੂੰ ਨੂੰ),"ਤੁਸੀ ਕਲਾਸ ਵਿੱਚ 10 ਮਿੰਟ ਲੇਟ  ਕਿਉਂ ਆਏ ਹੋ?"
ਸੋਨੂੰ,"ਸਰ,ਮੈਂ 5 ਮਿੰਟ ਲੇਟ ਹੋ ਗਿਆ ਸੀ ਅਤੇ 5 ਮਿੰਟ ਬਾਹਰ ਖੜਾ ਅੰਦਰ ਆਉਣ ਦਾ ਬਹਾਨਾ ਲੱਭ ਰਿਹਾ ਸੀ।"😂😂

-------------------------------------------------------------------


















No comments:

Powered by Blogger.